logo
hero

ਆਵਾਜ਼ ਪਛਾਣ

ਏਆਈ ਮਾਡਲ ਜੋ ਪੰਜਾਬੀ ਅਤੇ ਅੰਗਰੇਜ਼ੀ ਆਵਾਜ਼ ਦੀ ਲਿਖ਼ਤ ਅਤੇ ਅਨੁਵਾਦ ਕਰਦਾ ਹੈ। ਮਾਡਲ ਨੂੰ ੧੦ ਘੰਟੇ ਤੋ ਵਧੇਰੇ ਆਡੀਓ ਉੱਤੇ ਜਾਚ ਸਿਖਾਈ ਗਈ ਅਤੇ ਇਸ ਦਾ ਸ਼ਬਦ ਗਲਤੀ ਦਰ ~੧੨.੯ ਹੈ।

ਰਾਪਤਾ

ਮਾਡਲ ਚਲਾਉਣਾ

ਮਾਡਲ ਨੂੰ ਚਲਾਓ ਅਤੇ ਮਾਡਲ ਵੱਲੋ ਲਾਏ ਅੰਦਾਜੇ ਉੱਤੇ ਆਪਣੀ ਰਾਏ ਦਿਉ। ਤੁਹਾਡੀ ਰਾਏ ਮਾਡਲ ਨੂੰ ਹੋਰ ਵਧੀਆ ਬਣਾਉਣ ਵਿੱਚ ਸਹਾਇਤਾ ਕਰਦੀ ਹੈ।

ਰਿਕਾਰਡ ਕਰੋ:

੦੦:੦੦

ਰਿਕਾਰਡ ਸੀਮਾ ੩੦ ਸਕਿੰਟ

ਅੰਦਾਜਾ

ਸਮੀਖਿਆ

ਡਾਟਾ ਪੁਸ਼ਟੀਕਰਨ

ਸਾਡੇ ਵਰਤੋਕਾਰਾਂ ਵੱਲੋ ਬਣਾਏ ਗਏ ਡਾਟੇ ਦੀ ਪੁਸ਼ਟੀ ਕਰਨ ਵਿੱਚ ਸਾਡੀ ਸਹਾਇਤਾ ਕਰੋ। ਅਣਉਚਿਤ ਡਾਟੇ ਦੀ ਸ਼ਿਕਾਇਤ ਕਰੋ ਅਤੇ ਜੇਕਰ ਭੁੱਲੇਖਾ ਲੱਗੇ ਤਾਂ ਛੱਡ ਦਿਓ। ਭਾਗੀਦਾਰੀ ਸਵੈ-ਇੱਛਾ ਨਾਲ ਹੈ ਅਤੇ ਅਸੀ ਤੁਹਾਡੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।

ਤੁਸੀਂ ਕੀ ਸਲਾਹ ਦਿੰਦੇ ਹੋ?

ਕੀ ਇਹ ਡਾਟਾ ਸਹੀ ਹੈ

ਉਸਾਰੀ

ਡਾਟਾ ਬਣਾਉਣਾ

ਇਸ ਮਾਡਲ ਦਾ ਡਾਟਾ ਬਣਾਉਣ ਵਿੱਚ ਸਾਡੀ ਸਹਾਇਤਾ ਕਰੋ। ਜੇਕਰ ਡਾਟੇ ਦਾ ਭੁੱਲੇਖਾ ਲੱਗੇ ਤਾਂ ਛੱਡ ਦਿਓ। ਭਾਗੀਦਾਰੀ ਸਵੈ-ਇੱਛਾ ਨਾਲ ਹੈ ਅਤੇ ਅਸੀ ਤੁਹਾਡੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।

ਇਹ ਯੂਰੋਪ ਦੇ ਥੀਏਟਰਾਂ ਦੀ ਯੂਨੀਅਨ ਦਾ ਮੈਂਬਰ ਥੀਏਟਰ ਹੈ।

੦੦:੦੦

ਰਿਕਾਰਡ ਸੀਮਾ ੧੦ ਸਕਿੰਟ