
ਅੰਕ ਪਛਾਣ
ਏਆਈ ਮਾਡਲ ਜੋ ਹੱਥ ਲਿਖਤ ਅੰਕਾਂ ਨੂੰ ਪਛਾਣਦਾ ਹੈ। ਮਾਡਲ ਨੂੰ ੩ ਹਜ਼ਾਰ ਤੋ ਵਧੇਰੇ ਫ਼ੋਟੋਆਂ ਉੱਤੇ ਜਾਚ ਸਿਖਾਈ ਗਈ ਅਤੇ ਇਸ ਦੀ ਪਛਾਣਨ ਦੀ ਯੋਗਤਾ ~੦.੯੮ ਹੈ।
ਰਾਪਤਾ
ਮਾਡਲ ਚਲਾਉਣਾ
ਮਾਡਲ ਨੂੰ ਚਲਾ ਕੇ ਵੇਖੋ। ਕੋਈ ਵੀ ਅੰਕ ਵਾਓ ਅਤੇ ਮਾਡਲ ਵੱਲੋ ਲਾਏ ਅੰਦਾਜੇ ਉੱਤੇ ਆਪਣੀ ਰਾਏ ਦਿਉ। ਤੁਹਾਡੀ ਰਾਏ ਮਾਡਲ ਨੂੰ ਹੋਰ ਵਧੀਆ ਬਣਾਉਣ ਵਿੱਚ ਸਹਾਇਤਾ ਕਰਦੀ ਹੈ।
ਵਾਓ
ਅੰਦਾਜਾ
ਸਮੀਖਿਆ
ਡਾਟਾ ਪੁਸ਼ਟੀਕਰਨ
ਲੋੜੀਦਾ ਬਟਨ ਨੱਪ ਕੇ ਇਕੱਠੇ ਹੋਏ ਡਾਟੇ ਦੀ ਪੁਸ਼ਟੀ ਕਰੋ। ਗ਼ਲਤ ਡਾਟੇ ਦੀ ਸ਼ਿਕਾਇਤ ਕਰੋ। ਭਾਗੀਦਾਰੀ ਸਵੈ-ਇੱਛਾ ਨਾਲ ਹੈ ਅਤੇ ਅਸੀ ਤੁਹਾਡੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।
੮
ਕੀ ਇਹ ਅੰਕ ਸਹੀ ਹੈ
ਉਸਾਰੀ
ਡਾਟਾ ਬਣਾਉਣਾ
ਦਿੱਤੇ ਗਏ ਅੰਕਾਂ ਨੂੰ ਵਾਹ ਕੇ ਮਾਡਲ ਦਾ ਡਾਟਾ ਬਣਾਓ। ਤੁਹਾਡੀ ਵਿਲੱਖਣ ਲਿਖਾਈ ਮਾਡਲ ਨੂੰ ਹੋਰ ਵਧੀਆ ਬਣਾਉਣ ਵਿੱਚ ਸਹਾਇਤਾ ਕਰਦੀ ਹੈ।ਭਾਗੀਦਾਰੀ ਸਵੈ-ਇੱਛਾ ਨਾਲ ਹੈ ਅਤੇ ਅਸੀ ਤੁਹਾਡੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।
ਵਾਓ
੦