
ਅੱਖਰ ਪਛਾਣ
ਏਆਈ ਮਾਡਲ ਜੋ ਹੱਥ ਲਿਖਤ ਅੱਖਰਾਂ ਨੂੰ ਪਛਾਣਦਾ ਹੈ। ਮਾਡਲ ਨੂੰ ੧੦ ਹਜ਼ਾਰ ਤੋ ਵਧੇਰੇ ਫ਼ੋਟੋਆਂ ਉੱਤੇ ਜਾਚ ਸਿਖਾਈ ਗਈ ਅਤੇ ਇਸ ਦੀ ਪਛਾਣਨ ਦੀ ਯੋਗਤਾ ~੦.੯੬ ਹੈ।
ਰਾਪਤਾ
ਮਾਡਲ ਚਲਾਉਣਾ
ਮਾਡਲ ਨੂੰ ਚਲਾਓ ਅਤੇ ਮਾਡਲ ਵੱਲੋ ਲਾਏ ਅੰਦਾਜੇ ਉੱਤੇ ਆਪਣੀ ਰਾਏ ਦਿਉ। ਤੁਹਾਡੀ ਰਾਏ ਮਾਡਲ ਨੂੰ ਹੋਰ ਵਧੀਆ ਬਣਾਉਣ ਵਿੱਚ ਸਹਾਇਤਾ ਕਰਦੀ ਹੈ।
ਵਾਓ
ਅੰਦਾਜਾ
ਸਮੀਖਿਆ
ਡਾਟਾ ਪੁਸ਼ਟੀਕਰਨ
ਸਾਡੇ ਵਰਤੋਕਾਰਾਂ ਵੱਲੋ ਬਣਾਏ ਗਏ ਡਾਟੇ ਦੀ ਪੁਸ਼ਟੀ ਕਰਨ ਵਿੱਚ ਸਾਡੀ ਸਹਾਇਤਾ ਕਰੋ। ਅਣਉਚਿਤ ਡਾਟੇ ਦੀ ਸ਼ਿਕਾਇਤ ਕਰੋ ਅਤੇ ਜੇਕਰ ਭੁੱਲੇਖਾ ਲੱਗੇ ਤਾਂ ਛੱਡ ਦਿਓ। ਭਾਗੀਦਾਰੀ ਸਵੈ-ਇੱਛਾ ਨਾਲ ਹੈ ਅਤੇ ਅਸੀ ਤੁਹਾਡੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।
ੳ
ਕੀ ਇਹ ਡਾਟਾ ਸਹੀ ਹੈ
ਉਸਾਰੀ
ਡਾਟਾ ਬਣਾਉਣਾ
ਇਸ ਮਾਡਲ ਦਾ ਡਾਟਾ ਬਣਾਉਣ ਵਿੱਚ ਸਾਡੀ ਸਹਾਇਤਾ ਕਰੋ। ਜੇਕਰ ਡਾਟੇ ਦਾ ਭੁੱਲੇਖਾ ਲੱਗੇ ਤਾਂ ਛੱਡ ਦਿਓ। ਭਾਗੀਦਾਰੀ ਸਵੈ-ਇੱਛਾ ਨਾਲ ਹੈ ਅਤੇ ਅਸੀ ਤੁਹਾਡੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।
ਵਾਓ
ੳ